ਗੁਰਮੁਖਿ ਵੀਆਹਣਿ ਆਇਆ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਹੁਰਿਆਂ ਦੀ ਧਰਤੀ ਬਟਾਲਾ ਸ਼ਹਿਰ

ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਭੈਣ ਨਾਨਕੀ ਜੀ ਕੋਲ ਸੁਲਤਾਨਪੁਰ ਲੋਧੀ ਵਿਖੇ ਰਹਿ ਰਹੇ ਸਨ। ਭਾਈਆ ਜੈਰਾਮ ਜੀ ਨੇ ਗੁਰੂ ਜੀ ਨੂੰ ਨਵਾਬ ਦੌਲਤ ਖਾਨ ਲੋਧੀ ਕੋਲ ਮੋਦੀ ਰਖਾ ਦਿੱਤਾ ਤਾਂ ਉਨ੍ਹਾਂ ਨੇ ਮੋਦੀਖਾਨੇ ਵਿੱਚ ਸਭ ਨੂੰ ਤੇਰਾਂ-ਤੇਰਾਂ ਤੋਲ ਕੇ ਰਹਿਮਤਾਂ ਦਾ ਮੀਂਹ ਵਰਸਾ ਦਿੱਤਾ। ਸੁਲਤਾਨਪੁਰ ਲੋਧੀ ਦੇ ਨਾਲ ਸਾਰੇ ਇਲਾਕੇ ਵਿੱਚ ਨਵਾਬ ਦੇ … Continue reading ਗੁਰਮੁਖਿ ਵੀਆਹਣਿ ਆਇਆ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਹੁਰਿਆਂ ਦੀ ਧਰਤੀ ਬਟਾਲਾ ਸ਼ਹਿਰ